• Amritsar Sarot Pustak (Souces of History of Amritsar city) author dr swaran singh

    ਸ੍ਰੀ ਅੰਮ੍ਰਿਤਸਰ ਸ੍ਰੋਤ ਪੁਸਤਕ (1604 ਈ. – 1863 ਈ.)

    ਸ੍ਰੀ ਅੰਮ੍ਰਿਤਸਰ ਸ੍ਰੋਤ ਪੁਸਤਕ (1604 ਈ. – 1863 ਈ.) ਡਾ. ਸਵਰਨ ਸਿੰਘ ਦੀ ਖੋਜ-ਆਧਾਰਿਤ ਪੁਸਤਕ ਹੈ, ਜਿਸ ਵਿੱਚ ਸ੍ਰੀ ਅੰਮ੍ਰਿਤਸਰ ਨਾਲ ਸੰਬੰਧਿਤ ਤਿੰਨ ਸਦੀਆਂ ਦੇ ਇਤਿਹਾਸਕ ਅਤੇ ਸਾਹਿਤਕ ਸਰੋਤਾਂ ਦਾ ਕਾਲ-ਕ੍ਰਮ ਅਨੁਸਾਰ ਅਧਿਐਨ ਕੀਤਾ ਗਿਆ ਹੈ। ਦੁਰਲੱਭ ਹੱਥ-ਲਿਖਤਾਂ ਅਤੇ ਰਚਨਾਵਾਂ ਦੇ ਆਧਾਰ ‘ਤੇ ਤਿਆਰ ਕੀਤੀ ਇਹ ਪੁਸਤਕ ਸ੍ਰੀ ਅੰਮ੍ਰਿਤਸਰ ਦੇ ਇਤਿਹਾਸ, ਸਿੱਖ ਆਸਥਾ ਅਤੇ ਸਾਹਿਤਕ ਵਿਰਾਸਤ ਨੂੰ ਸਮਝਣ ਲਈ ਇੱਕ ਮਹੱਤਵਪੂਰਨ ਸੰਦਰਭ-ਗ੍ਰੰਥ ਹੈ।

    ਲੇਖਕ: ਡਾ. ਸਵਰਨ ਸਿੰਘ
    ਪੰਨੇ: 552

    ISBN: 81-7205-717-2

    ₹895.00
    Add to cart
  • -4% Khalistan Virudh Sazish

    ਖਾਲਿਸਤਾਨ ਵਿਰੁੱਧ ਸਾਜ਼ਿਸ਼

    ਭਾਰਤੀ ਖੂਫੀਆ ਏਜੰਸੀ ਰਾਅ ਦੇ ਸੇਵਾਮੁਤਕ (ਰਿਟਾਇਰਡ) ਅਧਿਕਾਰੀ ਜੀ. ਬੀ. ਸਿੰਘ ਨੇ ਆਪਣੀ ਕਿਤਾਬ ਖ਼ਾਲਿਸਤਾਨ ਦੀ ਸਾਜ਼ਿਸ਼ 1980-90ਵਿਆਂ ਵਿਚ ਚੱਲੇ ਖਾਲਿਸਤਾਨ ਦੇ ਸੰਘਰਸ਼ ਨੂੰ ਇਕ ਸਾਜਿਸ਼ ਕਰਾਰ ਦਿੱਤਾ ਹੈ। ਪੰਥ ਸੇਵਕ ਸੰਗਰਾਮੀ ਸ਼ਖ਼ਸੀਅਤ ਭਾਈ ਨਰਾਇਣ ਸਿੰਘ ਚੌੜਾ ਵੱਲੋਂ ਉਸ ਦਾ ਕਿਤਾਬ ਦਾ ਜਵਾਬ ਦੇਣ ਲਈ ਇਹ ਕਿਤਾਬ ਲਿਖੀ ਗਈ ਹੈ ਜਿਸ ਦਾ ਸਿਰਲੇਖ ਖ਼ਾਲਿਸਤਾਨ ਦੀ ਸਾਜ਼ਿਸ਼ ਕਿਤਾਬ ਰੱਖਿਆ ਹੈ।

    ਲੇਖਕ: ਨਰਾਇਣ ਸਿੰਘ ਚੌੜਾ
    ਜਿਲਦ: ਪੱਕੀ ਜਿਲਦ
    ਪੰਨੇ:

    ISBN: 9789359963099

    Original price was: ₹620.00.Current price is: ₹595.00.
    Add to cart
  • Prachin Panth Parkash Bhai Vir Singh Sri Gur Panth Parkash Rattan Singh Bhangu Sikh History Book

    ਪ੍ਰਾਚੀਨ ਪੰਥ ਪ੍ਰਕਾਸ਼ | ਭਾਈ ਰਤਨ ਸਿੰਘ ਭੰਗੂ

    ਪ੍ਰਾਚੀਨ ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਭੰਗੂ ਦੀ ਮਹੱਤਵਪੂਰਨ ਇਤਿਹਾਸਕ ਰਚਨਾ ਹੈ, ਜਿਸ ਦਾ ਸੰਪਾਦਨ ਭਾਈ ਵੀਰ ਸਿੰਘ ਨੇ ਕੀਤਾ ਹੈ। ਇਸ ਗ੍ਰੰਥ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਿੱਖ ਮਿਸਲਾਂ ਦੀ ਸਥਾਪਨਾ ਤੱਕ ਦਾ ਇਤਿਹਾਸ ਦਰਜ ਹੈ। ਸਿੱਖ ਇਤਿਹਾਸ, ਗੁਰਮਤਿ ਸਾਹਿਤ ਅਤੇ ਖੋਜ ਦੇ ਇੱਛੁਕ ਪਾਠਕਾਂ ਲਈ ਇਹ ਇੱਕ ਅਹਿਮ ਸੰਦਰਭ-ਪੁਸਤਕ ਹੈ।

    ₹360.00
    Add to cart